BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
'ਧੁਰੰਧਰ' ਵਿੱਚ ਅਕਸ਼ੇ ਖੰਨਾ ਵੱਲੋਂ ਨਿਭਾਇਆ ਕਿਰਦਾਰ ਰਹਿਮਾਨ ਡਕੈਤ ਅਸਲ ਜ਼ਿੰਦਗੀ ਵਿੱਚ ਕਿੰਨਾ ਖਤਰਨਾਕ ਸੀ
18 ਜੂਨ, 2006 ਨੂੰ ਰਹਿਮਾਨ ਡਕੈਤ ਨੂੰ ਆਖਰੀ ਵਾਰ ਕੁਏਟਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਇਸ ਗ੍ਰਿਫਤਾਰੀ ਦਾ ਕਦੇ ਵੀ ਅਧਿਕਾਰਤ ਤੌਰ 'ਤੇ ਖੁਲਾਸਾ ਨਹੀਂ ਕੀਤਾ ਗਿਆ।
ਅਦਾਕਾਰ ਪ੍ਰੇਮ ਚੋਪੜਾ ਨੂੰ ਹੋਈ ਦਿਲ ਦੀ ਬਿਮਾਰੀ 'ਐਕਿਊਟ ਏਓਰਟਿਕ ਸਟੇਨੋਸਿਸ' ਕੀ ਹੈ ਅਤੇ ਇਸ ਦਾ ਇਲਾਜ ਕੀ ਹੈ
ਏਓਰਟਿਕ ਸਟੇਨੋਸਿਸ ਦਾ ਸਭ ਤੋਂ ਆਮ ਕਾਰਨ ਉਮਰ ਦਾ ਵਧਣਾ ਹੈ, ਇਸ ਲਈ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਇਹ ਸਮੱਸਿਆ ਹੁੰਦੀ ਹੈ ਉਨ੍ਹਾਂ ਦੀ ਉਮਰ 60 ਸਾਲ ਤੋਂ ਵੱਧ ਹੁੰਦੀ ਹੈ।
ਡੋਨਰ ਦੇ ਸ਼ੁਕਰਾਣੂ ਵਿੱਚ ਸੀ ਕੈਂਸਰ ਪੈਦਾ ਕਰਨ ਵਾਲਾ ਜੀਨ, ਕਈ ਦੇਸ਼ਾਂ ਵਿੱਚ ਉਸਦੀ ਵਰਤੋਂ ਨਾਲ ਲਗਭਗ 200 ਬੱਚਿਆਂ ਦਾ ਜਨਮ ਹੋਇਆ
ਸਪਰਮ ਡੋਨਰ ਦੇ ਸਰੀਰ ਵਿੱਚ ਇੱਕ ਜੈਨੇਟਿਕ ਮਿਊਟੇਸ਼ਨ ਸੀ, ਜਿਸ ਨਾਲ ਕੈਂਸਰ ਦਾ ਖਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ।
ਤੁਹਾਨੂੰ ਵੀ ਸਫ਼ਰ 'ਤੇ ਜਾਣ ਤੋਂ ਪਹਿਲਾਂ ਘਬਰਾਹਟ ਹੁੰਦੀ ਹੈ, ਜਾਣੋ ਟ੍ਰੈਵਲ ਐਂਗਜ਼ਾਇਟੀ ਨੂੰ ਕਾਬੂ ਕਿਵੇਂ ਕਰੀਏ ਅਤੇ ਇਸ ਦੇ ਕਾਰਨ ਕੀ ਹੁੰਦੇ ਹਨ
ਹਾਲ ਹੀ ਵਿੱਚ ਕਰਨ ਜੌਹਰ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਦਿਆਂ ਟ੍ਰੈਵਲ ਐਂਗਜ਼ਾਇਟੀ ਬਾਰੇ ਗੱਲ ਕੀਤੀ। ਬਹੁਤ ਲੋਕਾਂ ਵਿੱਚ ਇਹ ਐਂਗਜ਼ਾਇਟੀ ਹੋਣਾ ਆਮ ਹੈ, ਜਾਣੋ ਕੀ ਹੈ ਟ੍ਰੈਵਲ ਐਂਗਜ਼ਾਇਟੀ,ਇਹ ਕਿਉਂ ਹੁੰਦੀ ਹੈ।
ਜਸਵੀਨ ਸੰਘਾ: ਪ੍ਰਾਈਵੇਟ ਜੈੱਟ 'ਤੇ ਸਫਰ ਕਰਨ ਵਾਲੀ ਕਰੋੜਪਤੀ ਪਰਿਵਾਰ ਦੀ ਧੀ, ਕਿਵੇਂ ਬਣ ਗਈ 'ਡਰੱਗ ਮਾਫੀਆ'
ਪਿਛਲੇ ਮਹੀਨੇ ਕੋਰਟ ਫਾਈਲਿੰਗ ਵਿੱਚ ਉਨ੍ਹਾਂ ਦੇ ਵਕੀਲ ਮਾਰਕ ਗੇਰਾਗੋਸ ਨੇ ਦਾਅਵਾ ਕੀਤਾ ਕਿ ਉਹ 17 ਮਹੀਨਿਆਂ ਤੋਂ ਨਸ਼ੇ ਤੋਂ ਦੂਰ ਹਨ।
'ਪ੍ਰਾਈਵੇਟ ਪਾਰਟ ਨੂੰ ਛੂਹਣਾ ਬਲਾਤਕਾਰ ਨਹੀਂ', ਅਦਾਲਤ ਦੀਆਂ ਅਜਿਹੀਆਂ ਟਿੱਪਣੀਆਂ 'ਤੇ ਸੁਪਰੀਮ ਕੋਰਟ ਸਖ਼ਤ
ਇਲਾਹਾਬਾਦ ਹਾਈ ਕੋਰਟ ਨੇ 17 ਮਾਰਚ, 2025 ਨੂੰ ਜਬਰ-ਜ਼ਨਾਹ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਇਆ ਸੀ।
'ਮੇਰੀ ਬ੍ਰੈਸਟ ਇੰਨੀ ਜ਼ਿਆਦਾ ਭਾਰੀ ਹੈ ਕਿ ਲਗਾਤਾਰ ਦਰਦ ਰਹਿੰਦਾ, ਮੈਨੂੰ ਆਕਾਰ ਘਟਾਉਣ ਲਈ ਸਰਜਰੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ'
ਮੈਲਿਸਾ ਐਸ਼ਕ੍ਰਾਫਟ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਬੀਐਮਆਈ ਲਗਭਗ 35 ਹੈ, ਜੋ ਐਨਐਚਐਸ ਸੈਂਟਰ ‘ਚ ਬ੍ਰੈਸਟ ਘਟਾਉਣ ਵਾਲੀ ਸਰਜਰੀ ਲਈ ਲੋੜੀਂਦੀ ਹੱਦ ਤੋਂ ਵੱਧ ਹੈ।
ਕੀ ਇੱਕ ਵਾਰ ਇੰਟਰਨੈੱਟ ਉੱਤੇ ਛਪੀ ਸਮੱਗਰੀ ਡਿਲੀਟ ਹੋ ਸਕਦੀ ਹੈ ਜਾਂ ਸਦਾ ਵਾਸਤੇ ਹੀ ਰਹੇਗੀ
ਇੰਟਰਨੈੱਟ ਉੱਤੇ ਰੋਜ਼ ਵੱਡੀ ਗਿਣਤੀ ਵਿੱਚ ਜਾਣਕਾਰੀਆਂ ਛਾਪੀਆਂ ਜਾਂਦੀਆਂ ਹਨ। ਇਨ੍ਹਾਂ ਦੇ ਵਿੱਚ ਕਰੋੜਾਂ ਲੋਕਾਂ ਦੀ ਨਿੱਜੀ ਜਾਣਕਾਰੀ ਵੀ ਹੁੰਦੀ ਹੈ।
ਡਾਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੇ ਪੰਜਾਬ ਕਾਂਗਰਸ ਨੂੰ ਮੁੜ ਵਿਵਾਦਾਂ 'ਚ ਲਿਆਂਦਾ, ਜਾਣੋ ਸਿੱਧੂ ਨਾਲ ਜੁੜੇ ਅਤੀਤ ਦੇ ਪੰਜ ਵਿਵਾਦ
ਕਾਂਗਰਸ ਵਿੱਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਵੀ ਡਾ. ਨਵਜੋਤ ਕੌਰ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਤੀ ਹਮਲਾਵਰ ਰੁਖ ਜਾਰੀ ਹੈ। ਜਾਣੋ ਉਨ੍ਹਾਂ ਨਾਲ ਜੁੜੇ ਹੋਰ ਵਿਵਾਦਾਂ ਬਾਰੇ...
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਅਕਸ਼ੈ ਖੰਨਾ 'ਧੁਰੰਧਰ' ਫ਼ਿਲਮ ਦੇ ਜਿਸ ਅਰਬੀ ਗਾਣੇ ਨਾਲ ਵਾਇਰਲ ਹੋਏ, ਉਸ ਦਾ ਗਾਇਕ ਕੌਣ ਹੈ
ਫਿਲਮ 'ਧੁਰੰਧਰ' ਦੇ ਉਸ ਗੀਤ ਦਾ ਕੀ ਅਰਥ ਹੈ ਜਿਸ ਕਾਰਨ ਅਕਸ਼ੈ ਖੰਨਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ ਅਤੇ ਗਾਇਕ ਬਾਰੇ ਜਾਣੋ
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵੱਲੋਂ ਸਿੱਖਾਂ ਨੂੰ ਤਿੰਨ-ਚਾਰ ਬੱਚੇ ਪੈਦਾ ਕਰਨ ਦੀ ਸਲਾਹ, ਸਿਹਤ ਮਾਹਰਾਂ ਤੇ ਸਮਾਜ ਸ਼ਾਸ਼ਤਰੀਆਂ ਦਾ ਕੀ ਤਰਕ
ਪੰਜਾਬ ਵਿੱਚ ਸਿੱਖਾਂ ਤੋਂ ਬਾਅਦ ਹਿੰਦੂ ਅਤੇ ਮੁਸਲਮਾਨਾਂ ਦੀ ਵੀ ਕਾਫ਼ੀ ਗਿਣਤੀ ਹੈ। ਪਰ ਸਿੱਖਾਂ ਕੌਮ ਦੇ ਜਥੇਦਾਰ ਦੀ ਵੱਧ ਬੱਚੇ ਪੈਦਾ ਕਰਨ ਦੀ ਦਲੀਲ ਨੂੰ ਸਿਹਤ ਮਾਹਰ ਅਤੇ ਸਮਾਜ ਸ਼ਾਸ਼ਤਰੀ ਕਿਵੇਂ ਦੇਖਦੇ ਹਨ?
ਅਮਰੀਕਾ ਤੋਂ ਡਿਪੋਰਟ ਹੋਇਆ ਪੰਜਾਬੀ ਹੁਣ ਪਾਸਪੋਰਟ ਬਣਾਉਣ ਲਈ ਗੇੜੇ ਲਾ ਰਿਹਾ, ਅਜੇ ਵੀ ਵਿਦੇਸ਼ ਜਾਣ ਦੀ ਇੱਛਾ ਕਿਉਂ ਹੈ
ਹਰਜੀਤ ਸਿੰਘ ਅਤੇ ਉਹਨਾਂ ਦੇ ਚਾਚੇ ਦਾ ਪੁੱਤਰ ਹਰਜੋਤ ਸਿੰਘ ਜ਼ਮੀਨ ਵੇਚ ਕੇ ਅਮਰੀਕਾ ਗਏ ਸਨ ਜਿੱਥੋਂ ਉਹਨਾਂ ਨੂੰ ਕਰੀਬ 9 ਮਹੀਨੇ ਪਹਿਲਾਂ ਡਿਪੋਰਟ ਕੀਤਾ ਗਿਆ ਸੀ।
ਪੰਜਾਬ 'ਚ ਕਦੇ ਪਰਦੇ ਪਿੱਛੇ ਲੜੀਆਂ ਜਾਂਦੀਆਂ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੁਣ ਪਾਰਟੀਆਂ ਮੂਹਰੇ ਹੋ ਕੇ ਕਿਉਂ ਲੜ ਰਹੀਆਂ ਹਨ
ਮਾਹਰਾਂ ਮੁਤਾਬਕ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਮਹੱਤਵ ਰੱਖਦੀਆਂ ਹਨ।
ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਦੇਸ਼ ਭਰ 'ਚ ਸਭ ਤੋਂ ਵੱਧ ਯੂਰੇਨੀਅਮ, ਜਾਣੋ ਸਾਡੇ ਸਰੀਰ 'ਤੇ ਇਸ ਦਾ ਕੀ ਅਸਰ ਪੈਂਦਾ ਹੈ
ਇਹ ਅੰਕੜੇ, ਕੇਂਦਰੀ ਭੂਮੀਗਤ ਜਲ ਬੋਰਡ ਦੀ ਸਲਾਨਾ ਭੂਮੀਗਤ ਜਲ ਗੁਣਵੱਤਾ ਰਿਪੋਰਟ 2025 ਵਿੱਚ ਸ਼ਾਮਲ ਕੀਤੇ ਗਏ ਹਨ।
ਆਸਟ੍ਰੇਲੀਆਈ ਕੁੜੀ ਦੇ ਕਤਲ ਕੇਸ ਵਿੱਚ ਪੰਜਾਬੀ ਸ਼ਖ਼ਸ ਦੋਸ਼ੀ ਕਰਾਰ, ਕਈ ਸਾਲ ਲੁਕਿਆ ਰਿਹਾ ਸੀ ਭਾਰਤ ਵਿੱਚ
24 ਸਾਲਾ ਟੋਯਾਹ ਕੋਰਡਿੰਗਲੇ ਦੀ ਅੱਧੀ ਦੱਬੀ ਹੋਈ ਲਾਸ਼ ਉਸਦੇ ਪਿਤਾ ਨੇ ਅਕਤੂਬਰ 2018 ਵਿੱਚ ਲੱਭੀ ਸੀ। ਜਾਣੋ ਪੂਰਾ ਮਾਮਲਾ...
ਜੇ ਭੋਜਨ ਸਾਹ ਨਲ਼ੀ 'ਚ ਫਸ ਜਾਵੇ ਤਾਂ ਕੀ ਕਰੀਏ? ਸਧਾਰਨ ਜਿਹੀ ਮੁੱਢਲੀ ਸਹਾਇਤਾ ਜਾਨ ਬਚਾਉਣ 'ਚ ਅਹਿਮ ਭੂਮਿਕਾ ਨਿਭਾ ਸਕਦੀ ਹੈ
ਸਾਹ ਨਲੀ ਵਿੱਚ ਫਸਿਆ ਭੋਜਨ ਜਾਨਲੇਵਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਕਿਹੜੀ ਅਤੇ ਕਿਵੇਂ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ?
ਕਤਲ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਮਹਿਲਾ ਨੇ ਜਦੋਂ ਜੁਰਮ ਕਬੂਲ ਕਰਦਿਆਂ ਕਿਹਾ, 'ਮੈਨੂੰ ਡਰ ਸੀ ਕਿ ਉਹ ਵੱਡੀਆਂ ਹੋ ਕੇ ਮੇਰੇ ਨਾਲੋਂ ਵੱਧ ਸੋਹਣੀਆਂ ਹੋਣਗੀਆਂ'
ਇੱਕ ਬੱਚੀ ਦੇ ਕਤਲ ਤੋਂ ਬਾਅਦ ਪਹਿਲਾਂ ਕੀਤੇ ਤਿੰਨ ਕਤਲਾਂ ਦੀ ਗੁੱਥੀ ਕਿਵੇਂ ਸੁਲਝੀ ਤੇ ਪੁਲਿਸ ਨੇ ਕੀ-ਕੀ ਦੱਸਿਆ।
ਥਾਈਲੈਂਡ ਤੇ ਕੰਬੋਡੀਆ ਵਿਚਾਲੇ 100 ਸਾਲ ਪੁਰਾਣਾ ਕਿਹੜਾ ਟਕਰਾਅ ਮੁੜ ਸ਼ੁਰੂ ਹੋਇਆ ਜਿਸ ਕਰਕੇ ਕਈ ਲੋਕਾਂ ਨੂੰ ਘਰ ਛੱਡਣ ਪਏ
ਜੁਲਾਈ ਵਿੱਚ ਸ਼ੁਰੂ ਹੋਏ ਟਕਰਾਅ ਤੋਂ ਬਾਅਦ ਡੌਨਲਡ ਟਰੰਪ ਨੇ ਥਾਈਲੈਂਡ ਅਤੇ ਕੰਬੋਡੀਆ ਦਰਮਿਆਨ ਸ਼ਾਂਤੀ ਸੰਧੀ ਦੀ ਵਿਚੋਲਗੀ ਕੀਤੀ ਸੀ, ਪਰ ਦੋਵੇਂ ਦੇਸ਼ ਇੱਕ ਵਾਰ ਫਿਰ ਆਹਮੋ-ਸਾਹਮਣੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਜੇ ਹੱਥ ਮਿਲਾ ਲੈਣ ਤਾਂ ਕੀ ਮੁੜ ਸੱਤਾ ਵਿੱਚ ਆ ਸਕਦੇ ਹਨ
ਮਰਹੂਮ ਪ੍ਰਕਾਸ਼ ਸਿੰਘ ਬਾਦਲ ਜਿਸ ਅਕਾਲੀ-ਭਾਜਪਾ ਸਬੰਧ ਨੂੰ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਸਨ ਉਸ ਦੇ ਮੁੜ-ਸੁਰਜੀਤ ਹੋਣ ਵਿੱਚ ਕੀ ਪੇਚ ਫ਼ਸੇ ਹਨ।
ਅੰਮ੍ਰਿਤਾ ਪ੍ਰੀਤਮ ਦਾ ਘਰ ਕਿਵੇਂ ਬਣਿਆ ਸੀ ਲੇਖਕ ਗੁਲਜ਼ਾਰ ਸਿੰਘ ਸੰਧੂ ਦੇ ਵਿਆਹ ਦਾ ਸਬੱਬ
ਗੁਲਜ਼ਾਰ ਸਿੰਘ ਸੰਧੂ ਸਾਹਮਣੇ ਡਾਕਟਰ ਸੁਰਜੀਤ ਕੌਰ ਨੇ ਵਿਆਹ ਲਈ ਦੋ ਸ਼ਰਤਾਂ ਰੱਖੀਆਂ ਸਨ। ਜਾਣੋ ਪੱਤਰਕਾਰੀ, ਲੇਖਣ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਦੇ ਦਿਲਚਸਪ ਕਿੱਸੇ।
ਖੰਘ ਦੀਆਂ ਦਵਾਈਆਂ ਜਾਂ ਨਿੰਬੂ ਅਤੇ ਸ਼ਹਿਦ-ਤੁਹਾਡੇ ਲਈ ਕੀ ਬਿਹਤਰ ਹੈ, ਜਾਣੋ ਮਾਹਰਾਂ ਦੀ ਰਾਇ
ਅਕਸਰ ਲੋਕ ਠੀਕ ਹੋਣ ਲਈ ਖੰਘ ਦੀ ਦਵਾਈ ਲੈਂਦੇ ਹਨ। ਪਰ ਕੀ ਇਹ ਵਾਕਈ ਕੰਮ ਕਰਦੀ ਹੈ, ਜਾਂ ਫਿਰ ਸ਼ਹਿਦ ਅਤੇ ਨਿੰਬੂ ਵਰਗੇ ਘਰੇਲੂ ਉਪਚਾਰ ਵੀ ਓਨੇ ਹੀ ਕਾਰਗਰ ਹਨ?






































































