Complaint form BBC News Punjabi

ਜੇਕਰ ਤੁਸੀਂ ਸਾਡੀਆਂ ਖ਼ਬਰਾਂ ਜਾਂ ਸੇਵਾਵਾਂ ਨੂੰ ਲੈ ਕੇ ਕੋਈ ਸ਼ਿਕਾਇਤ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਦਿੱਤੇ ਫਾਰਮ ਦੀ ਵਰਤੋ ਕਰ ਸਕਦੇ ਹੋ। ਬੀਬੀਸੀ ਦੀ ਪਾਲਿਸੀ ਦੇ ਮੁਤਾਬਕ, ਸਾਡੀ ਟੀਮ ਜਲਦੀ ਤੋਂ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰੇਗੀ।  

ਜੇ ਤੁਹਾਡੇ ਕੋਈ ਸਵਾਲ ਹਨ ਤਾਂ ਤੁਸੀਂ ਸਾਡੇ ਪੇਜ 'ਤੇ ਜਾ ਸਕਦੇ ਹੋ।

 

 

 

Submit your complaint

Our data policy

ਤੁਹਾਡੇ ਵਲੋਂ ਦਿੱਤੀ ਗਈ ਜਾਣਕਾਰੀ ਨੂੰ ਬੀਬੀਸੀ ਅਤੇ ਸਾਡੇ ਹੋਰ ਸਰਵਿਸ ਪ੍ਰੋਵਾਈਡਰ ਰਿਪੋਰਟਿੰਗ ਲਈ ਪ੍ਰੋਸੈੱਸ ਕਰਨਗੇ ਅਤੇ ਤੁਹਾਡਾ ਫੀਡਬੈੱਕ ਲੈਣਗੇ। ਤੁਹਾਡਾ ਨਿੱਜੀ ਜਾਂ ਤਕਨੀਕੀ ਡਾਟਾ ਅਸੀਂ ਜਵਾਬ ਦੇਣ ਲਈ ਵਰਤ ਸਕਦੇ ਹਾਂ ਪਰ ਤੁਹਾਡੀ ਇਜਾਜ਼ਤ ਤੋਂ ਬਿਨਾਂ ਇਹ ਕਿਸੇ ਵੀ ਤੀਸਰੀ ਧਿਰ ਨੂੰ ਨਹੀਂ ਦਿੱਤਾ ਜਾਵੇਗਾ।

ਬੀਬੀਸੀ ਅਤੇ ਸਾਡੇ ਹੋਰ ਸਰਵਿਸ ਪ੍ਰੋਵਾਈਡਰ ਤੁਹਾਡੇ ਡਾਟਾ ਨੂੰ ਸਾਡੀ ਰਿਟੈਂਸ਼ਨ ਪਾਲਿਸੀ ਅਤੇ ਡਾਟਾ ਪ੍ਰੋਟੇਕਸ਼ਨ ਨਿਯਮਾਂ ਮੁਤਾਬਕ ਸਾਂਭ ਕੇ ਰੱਖਣਗੇ। ਹੋਰ ਜਾਣਕਾਰੀ ਲਈ ਤੁਸੀਂ ਸਾਡੇ Privacy and Cookies Policy ’ਤੇ ਜਾ ਸਕਦੇ ਹੋ।